1.19 शक्तिसन्धाने शरीरोत्पत्तिः ॥१९॥ śakti-sandhāne śarīrotpattiḥ sūtra śakti-sandhāne — (ਦਿਵਯ) ਸ਼ਕਤੀ ਨਾਲ ਮਿਲਾਪ ਉੱਤੇ ; śarīra-utpattiḥ — (ਮਨ-ਚਾਹੇ) ਸਰੀਰ ਦੀ ਉਤਪੱਤੀ ਸ਼ਕਤੀ ਨਾਲ ਯੁਕਤ ਹੋਣ ਨਾਲ (ਯੋਗੀ ਨੂੰ ਮਨ-ਚਾਹੇ) ਸਰੀਰ ਦੀ ਉਤਪੱਤੀ (ਦੀ ਸ਼ਕਤੀ ਪ੍ਰਾਪਤ ਹੁੰਦੀ ਹੈ)।