1.15 हृदये चित्तसङ्घट्टाद्दृश्यस्वापदर्शनम् ॥१५॥ hṛdaye citta-saṅghaṭṭād dṛśya-svāpa-darśanam sūtra hṛdaye — ਹਿਰਦੇ ਵਿਚ (ਚੇਤਨਾ ਦਾ ਕੇਂਦਰ) ; citta-saṅghaṭṭāt — ਚਿੱਤ ਦੇ ਮਿਲਾਪ/ਇਕਾਗਰਤਾ ਨਾਲ ; dṛśya-svāpa-darśanam — ਦ੍ਰਿਸ਼ਟਮਾਨ ਦੇ ਲੋਪ ਦਾ ਦਰਸ਼ਨ ਹਿਰਦੇ ਵਿਚ ਚਿੱਤ ਨੂੰ ਜੋੜਨ ਨਾਲ ਦ੍ਰਿਸ਼ਟਮਾਨ ਦੇ ਲੋਪ ਹੋਣ ਦਾ ਦਰਸ਼ਨ ਹੁੰਦਾ ਹੈ।